Prime Internet Job Alert and Comen service center

Prime Internet Job Alert and Comen service center Contact information, map and directions, contact form, opening hours, services, ratings, photos, videos and announcements from Prime Internet Job Alert and Comen service center, Employment agency, Tarn Taran.

ਡਾਕ ਵਿਭਾਗ ਭਰਤੀ 2026ਕੋਈ ਪੇਪਰ ਨਹੀਂ, ਸਿੱਧਾ ਦਸਵੀਂ ਦੇ ਨੰਬਰਾਂ ਦੇ ਆਧਾਰ ‘ਤੇ ਸਿੱਧੀ ਪੱਕੀ ਭਰਤੀਪੋਸਟਾਂ – 28000+ਯੋਗਤਾ – ਦਸਵੀਂ ਪਾਸਉਮਰ –...
03/02/2026

ਡਾਕ ਵਿਭਾਗ ਭਰਤੀ 2026
ਕੋਈ ਪੇਪਰ ਨਹੀਂ, ਸਿੱਧਾ ਦਸਵੀਂ ਦੇ ਨੰਬਰਾਂ ਦੇ ਆਧਾਰ ‘ਤੇ ਸਿੱਧੀ ਪੱਕੀ ਭਰਤੀ
ਪੋਸਟਾਂ – 28000+
ਯੋਗਤਾ – ਦਸਵੀਂ ਪਾਸ
ਉਮਰ – Gen 18 ਤੋਂ 40, OBC 18 ਤੋਂ 43, SC 18 ਤੋਂ 45 ਸਾਲ
ਹੋਰ ਕਿਸੇ ਵੀ ਜਾਣਕਾਰੀ ਲਈ Comment ਕਰ ਸਕਦੇ ਹੋ
ਇਹ ਭਰਤੀ ਲੋਕਲ ਪਿੰਡਾਂ, ਸ਼ਹਿਰਾਂ ਵਿੱਚ ਹੋਵੇਗੀ, ਅਤੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦੀਆਂ ਪੋਸਟਾਂ ਵੀ ਹਨ
ਇਹ ਭਰਤੀ ਮੁੰਡੇ, ਕੁੜੀਆਂ, ਸਾਬਕਾ ਫੌਜੀ ਅਤੇ ਪੰਜਾਬ ਦੇ ਸਾਰੇ ਵਸਨੀਕ ਭਰ ਸਕਦੇ ਹਨ

Address

Tarn Taran

Website

Alerts

Be the first to know and let us send you an email when Prime Internet Job Alert and Comen service center posts news and promotions. Your email address will not be used for any other purpose, and you can unsubscribe at any time.

Share