Kinj Jawa Pardes

Kinj Jawa Pardes Contact information, map and directions, contact form, opening hours, services, ratings, photos, videos and announcements from Kinj Jawa Pardes, Tarn Taran.

20/11/2017

ਕਨੇਡਾ ਕਨੇਡਾ ਤਾ ਦੁਨੀਆ ਕਰਦੀ ਆ , ਪਰ ਕਮਾਈ ਕਰਨੀ ਬਹੁਤ ਔਖੀ ਆ ਕਨੇਡਾ ਚ ਰੱਬ ਮੇਹਰ ਕਰੇ ਕਨੇਡਾ ਦੇ ਮੇਹਨਤੀ ਪੰਜਾਬੀਆਂ ਤੇ

12/11/2017
https://m.facebook.com/story.php?story_fbid=1488451504523886&id=1253358958033143
05/11/2017

https://m.facebook.com/story.php?story_fbid=1488451504523886&id=1253358958033143

Share ਕਰ ਦੇਵੋ ਜੋ ਹੋਰ ਕੋਈ via Usa ਨਾ ਜਾਵੇ

!!! ਜੇ ਹੁੰਦਾ ਮੇਰੇ ਦੇਸ਼ ਵਿਚ ਰੋਜ਼ਗਾਰ ਹੁੰਦਾ ਤਾ ਵਿਦੇਸ਼ ਦਾ ਰਸਤਾ ਹੀ ਨਾ ਫੜਦਾ !!
!!! ਜੇ ਮੈਨੂੰ ਕੁਝ ਜਾਗੁਰਤਾ ਹੁੰਦੀ ਤਾ ਫ਼ਰਜ਼ੀ ਏਜੇਂਟ ਦੇ ਧੱਕੇ ਹੀ ਨਾ ਚੜ੍ਹਦਾ !!!!!

!! If there is employment in my country, then i will not go abroad!!
If I had some awareness then the fake agent could not push me illegal go abroad !!!!!

।।।।।।

ਕਿਥੇ ਨੇ ਸਾਡੀਆਂ Associations ??????

19/08/2017

ਦੋਸਤੋ ਇਕ ਹੋਰ ਠੱਗੀ ਸ਼ੁਰੂ ਹੋ ਗਈ ਹੈ ਮਾਰਕੀਟ ਵਿਚ ਕੇ ਸਿੰਗਾਪੁਰ ਤੋਂ ਕਨੇਡਾ ਜਾ ਆਸਟ੍ਰੇਲੀਆ ਪੁਚਾ ਦੇਵਾਂਗੇ ਤੇ ਦਸਵੀਂ ਪਾਸ ਵੀ ਜਾ ਸਕਦੇ ਹਨ ,ਜੋ ਕਿ ਬਿਲਕੁਲ ਬਕਵਾਸ ਹੈ ,ਸਿੰਗਾਪੁਰ ਇਕ ਛੋਟਾ ਦੇਸ਼ ਹੈ ਪਰ ਬਹੁਤ ਵਿਕਸਤ ਹੈ ਅਤੇ ਇਸਦੀ ਕਰੰਸੀ ਵੀ ਵਧੀਆ ਹੈ ਸਿੰਗਾਪੁਰ ਪੜਾਈ ਲਈ ਬਹੁਤ ਵਧੀਆ ਦੇਸ਼ ਹੈ ਪਰੰਤੂ ਕਨੇਡਾ, ਆਸਟ੍ਰੇਲੀਆ, ਯੂਰਪ ਵਾਂਗੂ PART TIME WORK ਨਹੀਂ ਮਿਲਦਾ ਕੁਝ ਕੁ ਚੋਣਵੇਂ ਵਿਸ਼ੇ ਜਾ ਯੂਨੀਵਰਸਿਟੀਆਂ ਦੇ ਵਿਦਿਆਰਥੀ ਹੀ ਪੜਾਈ ਦੇ ਨਾਲ ਕੰਮ ਕਰ ਸਕਦੇ ਹਨ , ਸਿੰਗਾਪੁਰ ਵਿਚ Permanent Residency ਬਹੁਤ ਹੀ ਘਟ ਲੋੱਕਾਂ ਨੂੰ ਮਿਲਦੀ ਹੈ , ਤੁਸੀਂ ਸਿੰਗਾਪੁਰ ਹਾਈ ਕਮਿਸ਼ਨ ਦੀ ਵੈੱਬ ਸਾਈਟ ਜਰੂਰ ਪੜ ਲਵੋ ਕੇ ਕਿ ਓਥੇ INTERNATIONAL STUDENTS ਨੂੰ PART TIME WORK ALLOWED ਹੈ ਜਾਂ ਨਹੀਂ ,.......ਬਾਕੀ ਮਰਜੀ ਹੈ ਤੁਹਾਡੀ ਕਿਉਂ ਕਿ ਜਿੰਦਗੀ ਹੈ ਤੁਹਾਡੀ ਪੈਸਾ ਹੈ ਤੁਹਾਡਾ
The Singapore area comprises mainland and other islands. The mainland of Singapore measures 50 kilometres (31 mi) from east to west and 27 kilometres (17 mi) from north to south with 193 kilometres (120 mi) of coastline. These figures are based on 2.515 metres (8 ft 3.0 in) High Water Mark cadastral survey boundaries.

The International students enrolled in the Private Education Organisations are not allowed to work part time during their course.

World Map
26/05/2017

World Map

06/03/2017

Address

Tarn Taran
143401

Telephone

9814033444

Website

Alerts

Be the first to know and let us send you an email when Kinj Jawa Pardes posts news and promotions. Your email address will not be used for any other purpose, and you can unsubscribe at any time.

Share