Recruitment Alert

Recruitment Alert Contact information, map and directions, contact form, opening hours, services, ratings, photos, videos and announcements from Recruitment Alert, Recruiter, Mumbai.

11/02/2013

ਗੱਲ ਸੁਣੋ Prpose ਮਾਰਨਾ ਤਾਂ 1 Aprilਨੂੰ
ਮਾਰੋ :D
ਜੇ ਮੰਨ ਗਈ ਤਾਂ ਬੱਲੇ ਬੱਲੇ ਜੇ ਗੁੱਸੇ ਹੋ ਗਈ ਤਾਂ April
fool....Chahal Saab

11/02/2013

ਨਹੀ ਆਸਰਾ “ਮਾਂ”
ਵਰਗਾ ਲੱਖ ਦੁਨੀਆ ਵਸਦੀ ਏ—

“ਪਿਉ” ਦੇ ਸਿਰ ਤੇ
ਐਸ਼ਾਂ ਹੁੰਦੀਆਂ ਇਹ ਗੱਲ ਸੱਚ ਦੀ ਏ ♥.

11/02/2013

ਭੂਤਰੇ Firde C Ajj Billo ਤੇਰੇ Chaare ਵੀਰ

Jatt ਨੇ Ikalle Ne E Kitte ਫਿਰ Chaare ਲੀਰੋ Leer__ :P

11/02/2013

ਪੰਗਾ ਓਦੋ ਪੈਦਾ
ਜਦੋ ਸਵੇਰੇ ਓਠੀਏ ਤੇ ਸਰਹਾਣੇ Mobile ਨਾ ਹੋਵੇ
__:p

11/02/2013

ਨੀ ਮੁੰਡਾ ਜਾਵੇ ਨੀ ਨੈਣਾ ਚੋਂ ਸ਼ਰਾਬ ਡੋਲਦਾ,

ਨੀ ਵੇਖ ਅੱਲੜਾਂ ਦਾ ਦਿਲ ਪਾਰੇ ਵਾਂਗ ਡੋਲਦਾ

11/02/2013

Kehndi ਰੱਖ Tu Dill Wich ਦਲੇਰੀ Sohneya

Mai ਤਾਂ Siro ਲੈ Ke Paira ਤੱਕ ਤੇਰੀ Sohneya__ ;)

03/02/2013

Noty Boy : - Main tumse Shaadi nahi kar sakta.
GF - Kyon!
Noty Boy - Mere ghar wale mana kar rahe hain.
GF - TUMHARE GHAR ME Kaun-Kaun hai !
Noty Boy :- Meri biwi aur bachche.
Noty Boy Madhosh. GF behosh:O:-P;-)

03/02/2013

ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ___

ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ___:P

03/02/2013

ਵੋਟਾ _ ਤੇ _ ਜੁੱਤੀਆ _ ਵਿੱਚ _ ਕੀ _ ਫਰਕ _ ਹੁੰਦਾ _ ਹੈ
ਕੋਈ _ ਖਾਸ _ ਫਰਕ _ ਨੀ _ ਹੁੰਦਾ
ਵੋਟਾ _ ਪੈਦੀਆ _ ਤਾ _ ਗਿਣੀਆ _ ਜਾਦੀ _ ਤੇ _ ਜਦੋ _
ਜੁੱਤੀਆ _ ਪੈਦੀਆ _ ਤਾ _ ਕੋਈ _ ਨੀ _ ਗਿਣਦਾ.. :P

03/02/2013

ਉਹ "NAAR" ਹੀ ਕੀ ਜਿਹੜੀ ਨਿੱਤ ਹੋਵੇ ਕਿਸੇ ਦੀ.

Address

Mumbai
400003

Website

Alerts

Be the first to know and let us send you an email when Recruitment Alert posts news and promotions. Your email address will not be used for any other purpose, and you can unsubscribe at any time.

Share

Category