Bhullar group

Bhullar group Bhullar Group


Security Guard and Traffic Control Personnel
PSARALicensed & Regulated
CCTV and Rem

15/07/2024
27/05/2024
Happy Republic Day
26/01/2024

Happy Republic Day

16/12/2023

ਭੁੱਲਰ ਗਰੁੱਪ ਸਕਿਉਰਿਟੀ ਸਰਵਿਸਿਜ਼ ਨੂੰ ਲੁਧਿਆਣਾ ਦੁੱਗਰੀ 6 ਸਕਿਉਰਿਟੀ ਗਾਰਡ ਦੀ ਜ਼ਰੂਰਤ ਹੈ।

ਡਿਉਟੀ 12 ਘੰਟੇ ,

ਤਨਖਾਹ-
ਬੈਂਕ ਟਰਾਂਸਫਰ ₹12,000/- + -ESI

+91-8725072990
+91-8725072992
+91 8725072995

ਦਫ਼ਤਰ ਪਤਾ: ਐਸ ਸੀ ਐਫ - 145, ਦਾਣਾ ਮੰਡੀ ਨੇੜੇ ਜੰਲਧਰ ਬਾਈ ਪਾਸ , ਲੁਧਿਆਣਾ-141008

ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ
10/12/2023

ਬੰਦਾ ਉਹ ਖਤਰਨਾਕ ਨਹੀ ਜਿਹੜਾ ਉੱਚੀ ਬੋਲਦਾ
ਬੰਦਾ ਉਹ ਖਤਰਨਾਕ ਆ ਜਿਹੜਾ ਕੰਨਾਂ ਚ ਬੋਲਦਾ

I have reached 900 followers! Thank you for your continued support. I could not have done it without each of you. 🙏🤗🎉
26/11/2023

I have reached 900 followers! Thank you for your continued support. I could not have done it without each of you. 🙏🤗🎉

Bhullar group Ludhiana
04/03/2023

Bhullar group Ludhiana

https://www.facebook.com/314532845908055/posts/1173507770010554/?sfnsn=wiwspmo&mibextid=RUbZ1f
19/02/2023

https://www.facebook.com/314532845908055/posts/1173507770010554/?sfnsn=wiwspmo&mibextid=RUbZ1f

ਚੇਅਰਮੈਨ ਬਰਗੇਡੀਅਰ ਸ਼੍ਰੀ ਐਮ ਪੀ ਐਸ ਬਾਜਵਾ ਜੀ ਅਤੇ ਪ੍ਰਧਾਨ ਜਗਰਾਜ ਸਿੰਘ ਸੰਧੂ ਰਹਿਨੁਮਾਈ ਹੇਠ ਐਸੋਸੀਏਸ਼ਨ ਆਫ ਪ੍ਰਾਈਵੇਟ ਸਕਿਊਰਟੀ ਇੰਡਸਟਰੀ ਦੇ ਵਫ਼ਦ ਨੇ ਲੁਧਿਆਣਾ ਪੁਲਿਸ ਪ੍ਰਸ਼ਾਸਨ ਨਾਲ ਸੀ ਪੀ ਆਰ ਸੀ ਹਾਲ ਪੁਲਿਸ ਕਮਿਸ਼ਨਰ ਦਫ਼ਤਰ ਵਿਖੇ ਹੋਈ,

ਮੀਟਿੰਗ ਦੌਰਾਨ ਸ .ਰਵਚਰਨ ਸਿੰਘ ਬਰਾੜ,ਪੀ.ਪੀ.ਐਸ ਜੁਆਇੰਟ ਸੀ.ਪੀ. ਲਾਅ ਐਂਡ ਆਰਡਰ, ਸ . ਵਰਿੰਦਰ ਸਿੰਘ ਬਰਾੜ,ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਟ੍ਰੈਫਿਕ ਅਤੇ ਸ਼੍ਰੀ ਸਮੀਰ ਵਰਮਾ,ਪੀ ਪੀ ਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ – ਆਪ੍ਰੇਸ਼ਨ ਵਲੋਂ ਐਸੋਸੀਏਸ਼ਨ ਨੁਮਾਇੰਦਿਆਂ ਨਾਲ ਵਿਚਾਰ ਵਟਾਂਦਰਾ ਕੀਤੇ ਗਏ,

ਸ਼ਹਿਰ ਵਿੱਚ ਵੱਧ ਰਹੇ ਕਰਾਈਮ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਪ੍ਰਾਈਵੇਟ ਸਕਿਓਰਟੀ ਏਜੰਸੀਆਂ ਨੂੰ ਚੌਕਸ ਰਹਿਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ , ਗੰਨਮੈਨਾ ਤੋ ਪੂਰੀ ਮੁਸਤੈਦੀ ਨਾਲ ਡਿਊਟੀ ਕਰਵਾਉਣ ਬਾਰੇ ਜਾਗਰੂਕ ਕੀਤਾ ਗਿਆ ਅਤੇ ਪ੍ਰਾਈਵੇਟ ਸਕਿਓਰਟੀ ਏਜੰਸੀਆਂ ਦੀਆ ਸਮੱਸਿਆ ਨੂੰ ਵੀ ਧਿਆਨ ਨਾਲ ਸੁਣਿਆ, ਅਤੇ ਪਸਾਰਾ ਐਕਟ 2005 ਦੇ ਅਧੀਨ ਰਜਿਸਟਰਡ ਏਜੰਸੀਆਂ ਤੋਂ ਹੀ ਸਕਿਊਰਟੀ ਮੈਨਪਾਵਰ ਲੈਣ ਦੇ ਨਿਰਦੇਸ਼ ਦਿੱਤੇ ਗਏ

ਐਸੋਸੀਏਸ਼ਨ ਦੇ ਵਫ਼ਦ ਵਿੱਚ ਪੈਟਰਨ ਦਵਿੰਦਰ ਸਿੰਘ ,ਜਨਰਲ ਸਕੱਤਰ ਗੁਰਪ੍ਰੀਤ ਸਿੰਘ ਭੁੱਲਰ, ਮੀਤ ਪ੍ਰਧਾਨ ਅਮਨਦੀਪ ਸਿੰਘ ਲਾਹੋਰੀਆ ,ਸੰਯੁਕਤ ਸਕੱਤਰ ਜਗਪ੍ਰੀਤ ਸਿੰਘ ਖੰਗੂੜਾ, ਵਿੱਤ ਸਕੱਤਰ ਸ਼ਿਵਮ ਧਵਨ, ਸਕੱਤਰ ਮਨਿੰਦਰਜੀਤ ਸਿੰਘ ਗਰੇਵਾਲ, ਸੰਯੁਕਤ ਸਕੱਤਰ ਜਗਦੀਪ ਸਿੰਘ ਬਾਵਾ, ਸੰਯੁਕਤ ਸਕੱਤਰ ਵਿਕਾਸ ਹਰਦੀਪ ਸਿੰਘ, ਪ੍ਰੈਸ ਸਕੱਤਰ ਸਿਮਰਨ ਜੀਤ ਸਿੰਘ ਸਿੱਧੂ , ਕਾਰਜਕਾਰੀ ਮੈਂਬਰ ਗੁਰਵਿੰਦਰ ਸਿੰਘ ਭੁੱਲਰ, ਨੀਰਜ, ਕ੍ਰਿਸਨ ਅਵਤਾਰ ਸਿੰਘ ਮੌਜੂਦ ਸਨ

Address

Ludhiana

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm

Telephone

+918725072990

Alerts

Be the first to know and let us send you an email when Bhullar group posts news and promotions. Your email address will not be used for any other purpose, and you can unsubscribe at any time.

Contact The Business

Send a message to Bhullar group:

Share