$harma Enterprises - Phagwara

$harma Enterprises - Phagwara Hello Guys
*SHARMA ENTERPRISES*
Happy to Announce we have Lot of Jobs in Phagwara City
Receptionist

03/01/2026
03/01/2026

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰੂਦੁਆਰਾ ਸਿੰਘ ਸਭਾ ਮਾਡਲ ਟਾਊਨ ਵੱਲੋਂ ਕੱਢੇ ਗਏ ਵਿਸ਼ਾਲ ਨਗਰ ਕੀਰਤਨ ਵਿੱਚ ਮੇਰੇ ਬੇਟੇ ਕਮਲ ਧਾਲੀਵਾਲ ਵੱਲੋਂ ਹਾਜ਼ਰੀ ਲਗਵਾ ਕੇ ਅਸ਼ੀਰਵਾਦ ਪ੍ਰਾਪਤ ਕੀਤਾ।




03/01/2026

ਮਾਤਾ ਗੁਜ਼ਰੀ ਜੀ,ਛੋਟੇ ਸਾਹਿਬਜ਼ਾਦਿਆਂ ਅਤੇ ਸਿੰਘਾ ਸ਼ਹੀਦਾ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਧੰਨ ਧੰਨ ਬਾਪੂ ਲਾਲੀ ਦਾਸ ਜੀ ਕੁਸ਼ਤੀ ਅਖਾੜਾ ਚੱਕ ਹਕੀਮ ਵਲੋ ਕਰਵਾਏ ਪਹਿਲੇ ਕੁਸ਼ਤੀ ਦੰਗਲ ਵਿੱਚ ਹਾਜ਼ਰੀ ਲਵਾਈ।



24/10/2025

ਦਿੱਲ੍ਹੀ ‘ਚ ਵਧੇ ਪ੍ਰਦੂਸ਼ਣ ਦਾ ਇਲਜ਼ਾਮ ਪੰਜਾਬ ‘ਤੇ ਲਗਾਉਣ ਵਾਲਿਆਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਪੰਜਾਬ ‘ਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ‘ਚ 77% ਗਿਰਾਵਟ ਆਈ ਹੈ। ਦਿੱਲ੍ਹੀ ਦੇ ਪ੍ਰਦੂਸ਼ਣ ਦੀ ਵਜ੍ਹਾ ਇੰਡਸਟਰੀ ਤੇ ਵਾਹਨਾਂ ਦਾ ਧੂੰਆ ਹੈ। 10 ਸਾਲ ਰਾਜ ਕਰ ਚੁੱਕੀ AAP ਦੀ ਦਿੱਲ੍ਹੀ ਲੀਡਰਸ਼ਿਪ ਤੇ ਮੌਜੂਦਾ ਭਾਜਪਾ ਸਰਕਾਰ ਆਪਣੀਆਂ ਨਾਕਾਮੀਆਂ ਦਾ ਠੀਕਰਾ ਪੰਜਾਬ ਸਿਰ ਭੰਨਣਾ ਬੰਦ ਕਰਨ। ਲੋਕਾਂ ਦੇ ਦਿਲਾਂ ‘ਚ ਕਿਸਾਨਾਂ ਪ੍ਰਤੀ ਨਫ਼ਰਤ ਘੋਲਣ ਨਾਲ ਦਿੱਲ੍ਹੀ ਦੀ ਹਵਾ ਸ਼ੁੱਧ ਨਹੀ ਹੋਵੇਗੀ, ਉਸ ਲਈ ਸੱਤਾ ‘ਚ ਬੈਠੀ ਸਰਕਾਰ ਨੂੰ ਕੰਮ ਕਰਨਾ ਪਵੇਗਾ।

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਨਤਮਸਤਕ ਹੁੰਦਿਆਂ ਸਰਬੱਤ ਦਾ ਭਲਾ ਮੰਗਦਾ ਹਾਂ ਅਤੇ...
23/05/2023

ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਾਹਾਰਾਜ ਦੇ ਸ਼ਹੀਦੀ ਦਿਹਾੜੇ ਨੂੰ ਨਤਮਸਤਕ ਹੁੰਦਿਆਂ ਸਰਬੱਤ ਦਾ ਭਲਾ ਮੰਗਦਾ ਹਾਂ ਅਤੇ ਬੇਨਤੀ ਕਰਦਾ ਹਾਂ ਕਿ ਗੁਰੂ ਸਾਹਿਬ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ 🙏🙏

Address

Phagwara
144401

Telephone

+918070100069

Website

Alerts

Be the first to know and let us send you an email when $harma Enterprises - Phagwara posts news and promotions. Your email address will not be used for any other purpose, and you can unsubscribe at any time.

Contact The Business

Send a message to $harma Enterprises - Phagwara:

Share